ਕਾਂਗਰਸ ਭਵਨ ਦੀ ਥਾਂ ਸਕੱਤਰੇਤ ਦਫ਼ਤਰਾਂ ‘ਚ ਕਿਉਂ ਨਹੀਂ ਬੈਠਦੇ ਪੰਜਾਬ ਦੇ ਮੰਤਰੀ? : ਭਗਵੰਤ ਮਾਨ

ਕਿਹਾ, ਸਿਰਫ਼ ਕਾਂਗਰਸੀਆਂ ਦੇ ਮੰਤਰੀ ਨਹੀਂ ਹਨ ਸੂਬੇ ਦੇ ਵਜ਼ੀਰ, ਕੈਪਟਨ ਅਤੇ ਸਿੱਧੂ ਸਪੱਸ਼ਟ ਕਰਨ ਕਿ ਕੀ ਕਾਂਗਰਸ ਦੇ ਖ਼ਜ਼ਾਨੇ ‘ਚੋਂ ਤਨਖ਼ਾਹ ਲੈਂਦੇ ਹਨ ਪੰਜਾਬ ਦੇ ਕੈਬਨਿਟ ਮੰਤਰੀ? ਗੈਰ- ਕਾਂਗਰਸੀ ਫਰਿਆਦੀਆਂ ਨੂੰ ਜ਼ੋਰ- ਜ਼ਬਰਦਸਤੀ ਕਾਂਗਰਸ ਭਵਨ ਜਾਣ ਲਈ ਮਜ਼ਬੂਰ ਨਾ ਕਰੇ ਕਾਂਗਰਸ ਚੰਡੀਗੜ, 21 ਅਗਸਤ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਵੱਲੋਂ ਆਪਣੇ … Continue reading ਕਾਂਗਰਸ ਭਵਨ ਦੀ ਥਾਂ ਸਕੱਤਰੇਤ ਦਫ਼ਤਰਾਂ ‘ਚ ਕਿਉਂ ਨਹੀਂ ਬੈਠਦੇ ਪੰਜਾਬ ਦੇ ਮੰਤਰੀ? : ਭਗਵੰਤ ਮਾਨ